ਹਰਜਿੰਦਰ ਸਿੰਘ ਜਿੰਦਾ ਅਤੇ ਸà©à¨–ਜਿੰਦਰ ਸਿੰਘ ਸà©à©±à¨–ਾ - ਇਹ ਉਹ ਨਾਂਅ ਨੇ ਜਿਨਾਂ ਨੂੰ ਸਿੱਖ ਕੌਮ ਦੇ ਹੀਰਿਆਂ ਵਜੋਂ ਜਾਣਿਆ ਜਾਂਦੈ, ਸà©à©±à¨–ਾ ਅਤੇ ਜਿੰਦਾ ਨੇ ਸ਼à©à¨°à©€ ਦਰਬਾਰ ਸਾਹਿਬ ਤੇ ਹਮਲਾ ਕਰਨ ਵਾਲਿਆਂ ਵਿੱਚ ਸ਼ਾਮਲ, ਜਰਨਲ ਵੈਦਿਆ ਨੂੰ ਮਾਰਿਆ ਸੀ, ਜਿਸ ਕਾਰਨ ਉਨਾਂ ਨੂੰ ਫਾਂਸੀ ਦੇ ਦਿੱਤੀ ਗਈ ਸੀ, ਹà©à¨£ ਸà©à©±à¨–ਾ ਅਤੇ ਜਿੰਦਾ ਉਤੇ ਇੱਕ ਫਿਲਮ ਬਣਨ ਜਾ ਰਹੀ à¨, - ਦਾ ਮਾਸਟਰ ਮਾਈਂਡ ਜਿੰਦਾ ਸà©à©±à¨–ਾ, ਇਹ ਫਿਲਮ ਬਣਕੇ ਤਿਆਰ ਹੋ ਗਈ à¨, ਅਤੇ ਇਸਦਾ ਚੰਡੀਗੜà©à¨¹ ਪà©à¨°à©ˆà¨¸ ਕਲੱਬ ਵਿੱਚ ਪੋਸਟਰ ਵੀ ਰਿਲੀਜ਼ ਕਰ ਦਿੱਤਾ ਗਿà¨, ਇਸ ਮੌਕੇ ਸ਼à©à¨°à©‹à¨®à¨£à©€ ਅਕਾਲੀ ਦਲ ਅੰਮà©à¨°à¨¿à¨¤à¨¸à¨° ਦੇ ਪà©à¨°à¨§à¨¾à¨¨ ਸਿਮਰਨਜੀਤ ਸਿੰਘ ਮਾਨ, ਫਿਲਮ ਦੀ ਪੂਰੀ ਟੀਮ ਅਤੇ ਸà©à©±à¨–ਾ ਜਿੰਦਾ ਦੀਆਂ à¨à©ˆà¨£à¨¾à¨‚ ਵੀ ਮੌਜੂਦ ਸਨ,
ਇਸ ਮੌਕੇ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਫਿਲਮ ਨਾਲ ਕਿਸੇ ਦੀਆਂ à¨à¨¾à¨µà¨¨à¨¾à¨µà¨¾à¨‚ ਨੂੰ ਠੇਸ ਨਹੀਂ ਪਹà©à©°à¨šà©‡à¨—à©€, ਦੂਜੇ ਪਾਸੇ ਸà©à©±à¨–ਾ ਅਤੇ ਜਿੰਦਾ ਦੀਆਂ à¨à©ˆà¨£à¨¾à¨‚ ਨੇ ਵੀ ਸਿੱਖ ਕੌਮ ਦੇ ਇਤਿਹਾਸ ਤੇ ਬਣਨ ਵਾਲੀਆਂ ਫਿਲਮਾਂ ਨੂੰ ਜਾਇਜ਼ ਦੱਸਿਆ, ਉਨਾਂ ਕਿਹਾ ਕਿ ਜਦੋਂ 1947, à¨à¨—ਤ ਸਿੰਘ, ਊਧਮ ਸਿੰਘ ਜਾਂ ਹੋਰ ਸ਼ਹੀਦਾਂ ਦੀ ਜੀਵਨੀ ਉਤੇ ਫਿਲਮ ਬਣ ਸਕਦੀ ਠਤਾਂ ਸà©à©±à¨–ਾ ਜਿੰਦਾ ਤੇ ਕਿਉਂ ਨਹੀਂ, ਉਹ ਵੀ ਸਿੱਖ ਕੌਮ ਦੇ ਸ਼ਹੀਦ ਨੇ,
ਜਿਕਰਯੋਗ ਠਕਿ ਇਹ ਫਿਲਮ ਅਪਰੇਸ਼ਨ ਬਲਿਊ ਸਟਾਰ ਦੀ ਬਰਸੀ ਮੌਕੇ ਜਾਣੀ 5 ਜੂਨ ਨੂੰ ਰਿਲੀਜ਼ ਕੀਤੀ ਜਾ ਰਹੀ à¨, ਫਿਲਮ ਬਣਕੇ ਤਿਆਰ ਹੋ ਚà©à©±à¨•à©€ à¨, ਅਤੇ ਸੈਂਸਰ ਬੋਰਡ ਦੀ ਪà©à¨°à¨µà¨¾à¨¨à¨—à©€ ਦੀ ਉਡੀਕ ਕੀਤੀ ਜਾ ਰਹੀ à¨, ਹà©à¨£ ਤੱਕ 1984 ਤੇ ਅਧਾਰਿਤ ਬਣ ਰਹੀਆਂ ਫਿਲਮਾਂ ਨੂੰ ਸੈਂਸਰ ਬੋਰਡ ਵਲੋਂ ਪà©à¨°à¨µà¨¾à¨¨à¨—à©€ ਘੱਟ ਹੀ ਦਿੱਤੀ ਗਈ à¨, ਪਰ ਦੇਖਣਾ ਹੋਵੇਗਾ ਕਿ ਕੀ ਇਸ ਫਿਲਮ ਨੂੰ ਸੈਂਸਰ ਬੋਰਡ ਪਾਸ ਕਰਦਾ ਹੈ ਜਾਂ ਨਹੀਂ?
Originally collected by
fetching...
(
less)